Jyoti Nooran ਨੂੰ ਇਕੱਲਿਆਂ ਛੱਡ ਭੈਣ Sultana ਤੇ Kunal Passi ਹੋਏ ਇਕੱਠੇ | OneIndia Punjabi

2023-05-18 2

ਨੂਰਾਂ ਸਿਸਟਰਸ ਦੀ ਜੋੜੀ ਵਿੱਚ ਦਰਾਰ ਆ ਗਈ ਹੈ । ਨੂਰਾਂ ਸਿਸਟਰਸ ਨੇ ਆਪਣੀ ਬੁਲੰਦ ਆਵਾਜ਼ ਅਤੇ ਵਧੀਆ ਗਾਇਕੀ ਦੀ ਬਦੌਲਤ ਪੰਜਾਬੀ ਹੀ ਨਹੀਂ ਬਾਲੀਵੁੱਡ ਇੰਡਸਟਰੀ ‘ਚ ਵੀ ਵੱਖਰੀ ਪਛਾਣ ਬਣਾਈ ਹੈ । ਪਰ ਇਨ੍ਹੀਂ ਦਿਨੀਂ ਦੋਵਾਂ ਵਿਚਾਲੇ ਦੂਰੀਆਂ ਆ ਗਈਆਂ ਹਨ ।
.
Leaving Jyoti Nooran alone, sister Sultana and Kunal Passi got together.
.
.
.
#punjabnews #nooransisters #jyotinooran